ਗਾਂਧੀ ਪਰਿਵਾਰ ਨਾਲ ਆਪਣੇ ਸੰਬੰਧ ਤੋੜੋ ਜਿਸਨੇ ਇਕ ਕੌਮੀ ਗੱਦਾਰ ਅਮਰਿੰਦਰ ਪੰਜਾਬ ਸਿਰ ਮੜਿਆ : ਅਕਾਲੀ ਦਲ ਨੇ ਰੰਧਾਵਾ ਨੂੰ ਆਖਿਆ

ਜੇਕਰ ਤੁਸੀਂ ਅਮਰਿੰਦਰ ਸਿੰਘ ਦੇ ਦੇਸ਼ ਵਿਰੋਧੀ ਕਿਰਦਾਰ ਬਾਰੇ ਗੰਭੀਰ ਹੋ ਤਾਂ ਫਿਰ ਅਮਰਿੰਦਰ ਖਿਲਾਫ ਆਈ ਐਸ ਆਈ ਏਜੰਡੇ ਨਾਲ ਨੇੜਤਾ ਲਈ ਪਰਚਾ ਦਰਜ ਕੀਤਾ ਜਾਵੇ : ਮਹੇਸ਼ਇੰਦਰ ਸਿੰਘ ਗਰੇਵਾਲ ਚੰਡੀਗੜ੍ਹ, 20 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੁੰ ਕਿਹਾ ਕਿ ਉਹ ਕਾਂਗਰਸ ਹਾਈ ਕਮਾਂਡ ਖਾਸ ਤੌਰ ’ਤੇ … Continue reading ਗਾਂਧੀ ਪਰਿਵਾਰ ਨਾਲ ਆਪਣੇ ਸੰਬੰਧ ਤੋੜੋ ਜਿਸਨੇ ਇਕ ਕੌਮੀ ਗੱਦਾਰ ਅਮਰਿੰਦਰ ਪੰਜਾਬ ਸਿਰ ਮੜਿਆ : ਅਕਾਲੀ ਦਲ ਨੇ ਰੰਧਾਵਾ ਨੂੰ ਆਖਿਆ